ਬੰਦੀ ਛੋੜ ਦਿਵਸ ( Bandi Chorr Divas)

Happy Diwali and Bandi Chhor Divas Greetings and Wishes

ਬੰਦੀ ਛੋੜ ਦਿਵਸ (ਮੁਕਤੀ ਦਾ ਦਿਵਸ) ਅੱਸੂ ਮਹੀਨੇ ਵਿੱਚ ਮਨਾਇਆ ਜਾਣ ਵਾਲਾ ਇੱਕ ਮਹੱਤਵਪੂਰਨ ਸਿੱਖ ਤਿਉਹਾਰ ਹੈ।ਸਿੱਖ ਜਗਤ ਵਿੱਚ ਬੰਦੀ-ਛੋੜ ਦਿਵਸ ਸਿੱਖ ਮਾਨਸਿਕਤਾ ਨਾਲ ਜੁੜੇ ਹੋਏ ਹਨ। ਇਸ ਦਿਨ ਨਾਲ ਸਿੱਖ ਇਤਿਹਾਸ ਦੀਆਂ ਕਈ ਪ੍ਰਮੁੱਖ ਘਟਨਾਵਾਂ ਜੁੜੀਆਂ ਹੋਈਆਂ ਹਨ। ਮੁੱਖ ਰੂਪ ਵਿੱਚ ਸਿੱਖ ਇਤਿਹਾਸ ਨਾਲ ਇਸ ਤਿਉਹਾਰ ਦਾ ਸੰਬੰਧ ਉਸ ਸਮੇਂ ਤੋਂ ਜੁੜਿਆ, ਜਦੋਂ ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਗਵਾਲੀਅਰ ਕਿਲ੍ਹਾ ਵਿਚੋਂ 52 ਰਾਜਿਆਂ ਸਮੇਤ ਰਿਹਾਅ ਹੋ ਕੇ ਸ੍ਰੀ ਅੰਮਿ੍ਤਸਰ ਸਾਹਿਬ ਪਹੁੰਚੇ।

The word:

"Bandi" means "Imprisoned"

"Chorr" means "Release"

"Divas" means "Day"

together "Bandi Chorr Divas" celebrating the release of the Sixth Guru from prison who also helped save the lives of 52 princes. a positive way out from a dark situation.


ਪੰਜਿ ਪਿਆਲੇ ਪੰਜ ਪੀਰ ਛਠਮੁ ਪੀਰੁ ਬੈਠਾ ਗੁਰੁ ਭਾਰੀ ॥

ਦਲਭੰਜਨ ਗੁਰੁ ਸੂਰਮਾ ਵੱਡ ਜੋਧਾ ਬਹੁ ਪਰਉਪਕਾਰੀ ॥

ਅਰਜਨ ਕਾਇਆ ਪੱਲਟਕੈ ਮੂਰਤ ਹਰਿਗੋਬਿੰਦ ਸਵਾਰੀ ॥

~ ਮੀਰੀ ਪੀਰੀ ਦੇ ਮਾਲਕ ਬੰਦੀ ਛੋੜ ਗੁਰੂ ਹਰਗੋਬਿੰਦ ਸਾਹਿਬ ਜੀ ।

ਬੰਦੀ ਛੋੜ ਦਿਵਸ ਤੇ ਦੀਵਾਲੀ ਦੀਆਂ ਲੱਖ ਲੱਖ ਵਧਾਈਆਂ ।


Happy Diwali and Bandi Chhor Divas 2021 to all the Near and Dear Ones [Dated 4th November 2021, Thursday]. Bandi Chhod Divas commemorates the day when Guru Hargobind Sahib Ji was released from Gwalior Jail along with 52 other Kings. While Diwali is celebrated in Memories of Lord King Rama’s return to Ayodhya after 14 years’ long exile.


ਬੰਦੀ ਛੋੜ ਦਿਹਾੜੇ ਦੀਆਂ ਆਪ ਸਭ ਮਾਈ ਭਾਈ ਨੂੰ ਬਹੁਤ ਬਹੁਤ ਵਧਾਈ ਹੋਵੇ ਜੀ। ਮੀਰੀ ਪੀਰੀ ਦੇ ਬਾਦਸ਼ਾਹ ਆਪ ਸਭ ਤੇ ਕਿਰਪਾ ਦੀ ਨਦਰਿ ਬਣਾਈ ਰੱਖਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਿਹ /

Bandi Chhor Divas or Diwali celebrates Guru Hargobind’s release from the Gwalior Fort, with several innocent Hindu kings who were also imprisoned by Jahangir, on 26 October 1619. While Diwali is celebrated in Memories of Lord King Rama’s return to Ayodhya after 14 years’ long exile.


बंदीछोड़ दिवस उस दिन की स्मृति में मनाया जाता है जब सिखों के छठे गुरु हरगोबिन्द साहिब ग्वालियर किले से आजाद होकर अमृतसर वापिस आए थे। इसी दिन भगवान राम 14 वर्ष का वनवास काट कर अयोध्या वापिस आए थे जो प्राचीन भारतीय परंपरा अनुसार सदियों से मनाया जाता आ रहा है।


Guru Hargobind Sahib Ji was known as Bandichhor because he released 52 prisoners from the fort of Gwalior. After release from prison, Guruji arrived in Amritsar on Diwali day. The Sikhs have been celebrating Diwali as Bandi Chhor Diwas since then. The day became known as “ Bandi Chhor Divas ‘ or ‘ The Day of Freedom’ and Guru Har Gobind was given the title ‘ Bandi Chhod ‘ or ‘ Deliverer from prison ‘.


Bandi Chhod History in English and Punjabi. In popular Sikh Traditions, It is said that when Guru Hargobind Sahib Ji was prisoned in Gwalior Fort, he refused his freedom unless the other prisoners were freed along with him. This was done using the wit of Gurudev and to mark the event, there is a Gurudwara called Bandi Chhor in Gwalior Fort. This occasion is still celebrated as Bandi Chhor Divas on every Diwali at the Golden Temple.


ਪ੍ਰਸਿੱਧ ਸਿੱਖ ਪਰੰਪਰਾਵਾਂ ਵਿੱਚ, ਇਹ ਕਿਹਾ ਜਾਂਦਾ ਹੈ ਕਿ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ ਕੀਤਾ ਗਿਆ ਸੀ, ਤਾਂ ਉਹਨਾਂ ਨੇ ਆਪਣੀ ਆਜ਼ਾਦੀ ਤੋਂ ਇਨਕਾਰ ਕਰ ਦਿੱਤਾ ਜਦੋਂ ਤੱਕ ਉਹਨਾਂ ਦੇ ਨਾਲ ਬਾਕੀ 52 ਕੈਦੀਆਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ। ਇਹ ਕਾਰਜ ਗੁਰੂਦੇਵ ਪਾਤਿਸ਼ਾਹ ਨੇ ਆਪਣੇ ਵਿਵੇਕ ਅਤੇ ਬੁੱਧੀ ਦੀ ਵਰਤੋਂ ਨਾਲ ਨੇਪਰੇ ਚਾਹੜਿਆ ਸੀ ਅਤੇ ਇਸ ਘਟਨਾ ਨੂੰ ਚਿੰਨ੍ਹਿਤ ਕਰਨ ਲਈ, ਗਵਾਲੀਅਰ ਦੇ ਕਿਲ੍ਹੇ ਵਿੱਚ ਬੰਦੀ ਛੋੜ ਨਾਮ ਦਾ ਇੱਕ ਗੁਰਦੁਆਰਾ ਹੈ। ਇਸ ਮੌਕੇ ਨੂੰ ਅੱਜ ਵੀ ਹਰਿਮੰਦਰ ਸਾਹਿਬ ਅਤੇ ਪੂਰੀ ਖਲਕਤ ਵਿੱਚ ਹਰ ਦੀਵਾਲੀ ‘ਤੇ ਬੰਦੀ ਛੋੜ ਦਿਵਸ ਵਜੋਂ ਮਨਾਇਆ ਜਾਂਦਾ ਹੈ।

1 Comments

  1. ਬੰਦੀ ਛੋੜ ਦਿਵਸ ਅਤੇੇ ਦੀਵਾਲੀ ਦੀਆਂ ਮੁਬਾਰਕਾਂ ਸਭ ਨੂੰ 🎊

    ReplyDelete
Previous Post Next Post