☬ ਧੰਨ ਮਾਤਾ ਗੁਜਰੀ ਜੀ , ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਅੱਗੇ ਸਿਰ ਝੁਕਦਾ 🙏🏼🙏🏼 , ਧੰਨ ਜਿਗਰਾ ਕਲਗੀਆਂ ਵਾਲੇ ਦਾ ।। ☬
ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ ॥
ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੈ ਪਾਸਿ ॥੧ ॥
☬ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ , ਧੰਨ ਧੰਨ ਬਾਬਾ ਫਤਿਹ ਸਿੰਘ ਜੀ , ਧੰਨ ਧੰਨ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ - ਕੋਟਿ ਪ੍ਰਣਾਮ ।।
☬ ਸਿਰ ਝੁਕਾ ਕੇ ਆਦਰ ਕਰਾਂ ਨੀਹਾਂ ' ਚ ਖਲੋਤਿਆਂ ਦਾ ਕੋਈ ਦੇਣ ਨੀ ਦੇ ਸਕਦਾ ਮਾਂ ਗੁਜਰੀ ਦੇ ਪੋਤਿਆਂ ਦਾ ||
☬ ਨਿੱਕੀਆਂ ਜਿੰਦਾਂ ਵੱਡੇ ਸਾਕੇ
☬ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਤੇ ਮਾਤਾ ਗੁਜਰੀ ਜੀ ਦੀ ਸ਼ਹੀਦੀ ਕੋਟਿ - ਕੋਟਿ ਪ੍ਰਣਾਮ .. ਸਤਿਨਾਮੁ ਸ਼੍ਰੀ ਵਾਹਿਗੁਰੂ ਜੀ ||
☬ ਸੱਚ ਨੂੰ ਮਿਟਾਓਗੇ ਤਾਂ ਮਿਟੋਗੇ ਜਹਾਨ ਤੋਂ ਡਰਦਾ ਨਹੀਂ ਅਕਾਲ ਸ਼ਹਿਨਸ਼ਾਹ ਦੀ ਸ਼ਾਨ ਤੋਂ “ ਉਪਦੇਸ਼ ਸਾਡਾ ਸੁਣ ਲਵੋ ਦੋਵਾਂ ਕੰਨਾਂ ਤੋਂ ਅਸੀਂ ਕਹਿ ਰਹੇ ਹਾਂ ਤੈਨੂੰ ਰੱਬ ਦੀ ਜ਼ੁਬਾਨ ਤੋਂ ।।
☬ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਕੋਟਿ ਕੋਟਿ ਪ੍ਰਣਾਮ ।।
☬ ਧੰਨ ਧੰਨ ਮਾਤਾ ਗੁਜਰ ਕੌਰ ਜੀ।।
☬ ਧੰਨ ਧੰਨ ਸਾਹਿਬਜ਼ਾਦਾ ਜੋਰਾਵਰ ਸਿੰਘ ਜੀ ।।
☬ ਧੰਨ ਧੰਨ ਸਾਹਿਬਜ਼ਾਦਾ ਫ਼ਤਿਹ ਸਿੰਘ ਜੀ
☬ ਲਪਕੇ ਲਈਨ ਦੋਨੋਂ ਵੁਹ ਸ਼ਹਸ਼ਾਦਗਾਨ ਪਰ । ਹਮਲਾ ਕੀਯਾ ਜ਼ਲੀਲੋਂ ਨੇ ਹਰ ਆਲੀਸ਼ਾਨ ਪਰ ' ਥਾ ਇਨ ਕਾ ਕਿੱਸਾ ਲੈ ਕੇ ਚਲੇ ਅਬ ਮਚਾਨ ਪਰ । ਬੁਨਯਾਦ ਥੀ ਧਰਮ ਕੀ ਖੁਦੀ ਜਿਸ ਮਕਾਨ ਪਰ । ਸਤਿਗੁਰ ਕੋ ਲਾਲ ਬੋਲੇ , " ਨਾ ਛੂਨਾ ਹਮਾਰੇ ਹਾਥ ਗੜਨੇ ਹਮ ਆਜ ਜ਼ਿਦਾ ਚਲੇਂਗੇ ਖ਼ੁਸ਼ੀ ਕੇ ਸਾਥ | ਕੋਟਿ - ਕੋਟਿ ਪ੍ਰਣਾਮ
☬ ਜਉ ਤਉ ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ ਗਲੀ ਮੇਰੀ ਆਉ ॥ ਇਤੁ ਮਾਰਗਿ ਪੈਰੁ ਧਰੀਜੈ ॥ ਸਿਰੁ ਦੀਜੈ ਕਾਣਿ ਨ ਕੀਜੈ ॥
ਜੇ ਮੈਂ ਜਾਣਦੀ, ਗੁਰੂ ਦੇ ਲਾਲ ਚਿੰਣਨੇ
ਮਿੱਟੀ ਪਿੱਲੀ ਰਹਿੰਦੀ, ਨਾ ਮੈਂ ਇੱਟ ਬਣਦੀ
ਨਾ ਮੈਂ ਭੁਜ ਦੀ, ਭੱਠ ਵਿੱਚ ਦੋ ਵਾਰੀ
ਜਖਮ ਦੀ ਦਵਾ ਜਿਹੀ, ਮਿੱਟੀ ਦੀ ਸਿਲ ਬਣਦੀ
ਨਾਲ ਲੱਗ ਕੇ, ਕਰਦੀ ਸ਼ਾਂਤ ਸੀਨਾ
ਨਾ ਗੁਨਾਹ ਦੀ ਭਰੀ ਹੋਈ, ਭੁੱਲ ਬਣਦੀ